ਦਰਦਨਾਕ ਹਾਦਸਾ: ਫੌਜ ਦੀ ਭਰਤੀ ਤੋਂ ਪਰਤ ਰਹੇ 10 ਨੌਜਵਾਨਾਂ ਦੀ ਹੋਈ ਮੌਤ

ਹਰਿਆਣਾ ਦੇ ਜੀਂਦ ‘ਚ ਦਰਦਨਾਕ ਹਾਦਸੇ ‘ਚ 10 ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਜ਼ਖਮੀ ਨੌਜਵਾਨ ਹਸਪਤਾਲ ‘ਚ ਜੇਰੇ ਇਲਾਜ ਹੈ। ਰਾਮਰਾਏ ਪਿੰਡ ਨੇੜੇ ਡੰਪਰ ਨੇ ਆਟੋ ਨੂੰ ਟੱਕਰ ਮਾਰੀ। ਇਹ ਸਾਰੇ ਨੌਜਵਾਨ ਫੌਜ ਦੀ ਭਰਤੀ ਤੋਂ ਵਾਪਸ ਪਰਤ ਰਹੇ ਸਨ। ਇੰਨਾਂ ਵਿੱਚੋਂ 5 ਨੌਜਵਾਨ ਪਿੰਡ ਬੁਰਾਡਹਰ ਦੇ ਰਹਿਣ ਵਾਲੇ ਸਨ।

Comments are closed.